| ਚਾਂਸਲਰ (ਗਵਰਨਰ ਪੰਜਾਬ) ਚੰਡੀਗੜ੍ਹ। |
| ਵਾਈਸ ਚਾਂਸਲਰ (ਸਭਾਪਤੀ) |
ਅਹੁਦੇ ਕਾਰਨ ਫੈਲੋ
| ਪੰਜਾਬੀ ਯੂਨੀਵਰਸਿਟੀ ਦੇ ਸਭ ਸਾਬਕਾ ਵਾਈਸ ਚਾਂਸਲਰ
- ਡਾ. ਐਸ.ਐਸ. ਜੌਹਲ
- ਸ. ਸਵਰਨ ਸਿੰਘ ਬੋਪਾਰਾਏ
- ਡਾ. ਜਸਪਾਲ ਸਿੰਘ
- ਡੀ. ਬੀ.ਐਸ. ਘੁੰਮਣ
|
| ਪੰਜਾਬ ਰਾਜ ਵਿਚ ਅਧਿਕਾਰਤਾ ਰੱਖਣ ਵਾਲੀ ਉੱਚ ਅਦਾਲਤ ਦਾ ਚੀਫ ਜਸਟਿਸ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ |
| ਮੁੱਖ ਮੰਤਰੀ, ਪੰਜਾਬ |
| ਸਿੱਖਿਆ ਮੰਤਰੀ, ਪੰਜਾਬ |
| ਸਕੱਤਰ, ਸਿੱਖਿਆ ਵਿਭਾਗ, ਪੰਜਾਬ |
| ਐਡਵੋਕੇਟ -ਜਨਰਲ ਪੰਜਾਬ |
| ਡਾਇਰੈਕਟਰ, ਸਿੱਖਿਆ ਵਿਭਾਗ, ਪੰਜਾਬ |
| ਡੀਨ ਅਕਾਦਮਿਕ ਕਾਰ ਵਿਹਾਰ ਅਤੇ ਵਿਦਿਆਰਥੀ ਭਲਾਈ |
| ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
|
ਸਾਧਾਰਨ ਫੈਲੋ, ਫੈਕਲਟੀਆਂ ਦੇ ਛੇ ਡੀਨ ਜਿਨ੍ਹਾਂ ਵਿਚੋਂ ਤਿੰਨ ਪ੍ਰੋਫੈਸਰ ਹੋਣਗੇ ਉਮਰ ਅਨੁਸਾਰ, ਵਾਰੀ ਨਾਲ
- ਡਾ. ਰਾਜਿੰਦਰਪਾਲ ਸਿੰਘ ਪੰਜਾਬੀ ਵਿਭਾਗ,ਡੀਨ, ਫੈਕਲਟੀ ਲੈਂਗੁਆਜਿਜ਼
- ਡਾ. ਹਰਵਿੰਦਰ ਕੌਰ ਪ੍ਰੋਫੈਸਰ (ਇਕਨਾਮਿਕਸ)ਡਿਸਟੈਂਸ ਐਜੂਕੇਸ਼ਨ ਵਿਭਾਗ,ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼
- ਡਾ. ਰਾਜਿੰਦਰ ਸਿੰਘ ਗਿੱਲ, ਪ੍ਰੋਫੈਸਰ, ਸੰਗੀਤ ਵਿਭਾਗ, ਡੀਨ, ਫੈਕਲਟੀ ਆਫ਼ ਆਰਟਸ ਐਂਡ ਕਲਚਰ
- ਡਾ. ਮਨਜੀਤ ਸਿੰਘ ਪਾਤੜ, ਪ੍ਰੋਫੈਸਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ, ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ
- ਡਾ. ਗੁਰਪ੍ਰੀਤ ਪੰਨੂ, ਪ੍ਰੋਫੈਸਰ ਲਾਅ ਵਿਭਾਗ ਡੀਨ, ਫੈਕਲਟੀ ਆਫ਼ ਲਾਅ
- ਡਾ. ਗੁਰਪ੍ਰੀਤ ਕੌਰ, ਪ੍ਰੋਫੈਸਰਫਾਰਮਾਸਿਊਟੀਕਲ ਸਾਇੰਸਿਜ਼ ਅਤੇ ਡਰੱਗ ਰਿਸਰਚ ਵਿਭਾਗ ਡੀਨ, ਫਕੈਲਟੀ ਆਫ਼ ਮੈਡੀਸਨ
|
| ਯੂਨੀਵਰਸਿਟੀ ਦੇ ਅਧਿਐਨ ਵਿਭਾਗਾਂ ਦੇ ਅਜਿਹੇ ਚਾਰ ਮੁੱਖੀ, ਜੋ ਡੀਨ ਨਾ ਹੋਣ, ਜਿੰਨ੍ਹਾਂ ਵਿਚੋਂ ਦੋ ਪ੍ਰੋਫੈਸਰ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਤ੍ਰਿਸ਼ਨਜੀਤ ਕੌਰ, ਪ੍ਰੋਫੈਸਰ ਅਤੇ ਮੁੱਖੀ ਲਾਇਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ
- ਡਾ. ਦਵਿੰਦਰਪਾਲ ਸਿੰਘ, ਪ੍ਰੋਫੈਸਰ ਅਤੇ ਮੁੱਖੀ ਬਾਟਨੀ ਵਿਭਾਗ
- ਡਾ. ਰਾਧਾ ਸਰਨ ਅਰੋੜਾ, ਪ੍ਰੋਫੈਸਰ ਅਤੇ ਮੁੱਖੀ ਕਾਮਰਸ ਵਿਭਾਗ,(ਜਨਮ ਮਿਤੀ 13.06.1964)(ਮੁੱਖੀ ਵਜੋਂ ਟਰਮ ਮਿਤੀ. 30.11.2022)
- ਡਾ. ਯਾਦਵਿੰਦਰ ਸਿੰਘ, ਪ੍ਰੋਫੈਸਰ ਅਤੇ ਮੁੱਖੀ , ਜੌਗਰਫੀ ਵਿਭਾਗ
|
| ਛੇ ਪ੍ਰਿੰਸੀਪਲ ਜੋ ਉਨ੍ਹਾਂ ਕਾਲਜਾਂ ਦੇ ਹੋਣ, ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼-ਅਧਿਕਾਰ ਪ੍ਰਾਪਤ ਹਨ, ਇੰਨ੍ਹਾਂ ਵਿੱਚੋਂ ਤਿੰਨ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ ਪਰੰਤੂ ਕੋਈ ਪ੍ਰਿੰਸੀਪਲ, ਜੋ ਸੱਠ ਸਾਲ ਦੀ ਉਮਰ ਦਾ ਹੋ ਗਿਆ ਹੋਵੇ, ਫੈਲੋ ਬਣਨ ਜਾਂ ਬਣੇ ਰਹਿਣ ਦਾ ਪਾਤਰ ਨਹੀਂ ਹੋਵੇਗਾ
ਸਰਕਾਰੀ ਕਾਲਜ
- ਡਾ. ਜਸਵਿੰਦਰ ਕੌਰ,
ਪ੍ਰਿੰਸੀਪਲ, ਸਰਕਾਰੀ ਕਾਲਜ, ਰੂਪਨਗਰ।
- ਡਾ. ਸੁਰਜੀਤ ਸਿੰਘ, ਪ੍ਰਿੰਸੀਪਲ,ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ।
- ਸ੍ਰੀਮਤੀ ਹਰਜੀਤ ਗੁਜਰਾਲ, ਪ੍ਰਿੰਸੀਪਲ ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ (ਰੋਪੜ)
ਗੈਰ ਸਰਕਾਰੀ ਕਾਲਜ
-
- ਡਾ. ਅਮਿਤਾ ਅਗਰਵਾਲ,
ਪ੍ਰਿੰਸੀਪਲ, ਸਵਾਮੀ ਵਿਵੇਕਾਨੰਦ ਕਾਲਜ ਆਫ਼ ਐਜੂਕੇਸ਼ਨ, ਮੂਣਕ (ਟੋਹਾਣਾ ਰੋਡ)
- ਡਾ. ਗੋਬਿੰਦ ਸਿੰਘ,
ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤ ਭਾਈਕਾ, ਜ਼ਿਲ੍ਹਾ ਬਠਿੰਡਾ।
|
| ਇਕ ਰੀਡਰ ਅਤੇ ਇਕ ਲੈਕਚਰਾਰ ਜਿਨ੍ਹਾਂ ਨੂੰ ਪੋਸਟ-ਗਰੈਜੂਏਟ ਅਧਿਆਪਨ ਦਾ ਘੱਟ ਤੋਂ ਘੱਟ ਪੰਜ ਸਾਲ ਦਾ ਤਜ਼ਰਬਾ ਹੋਵੇ, ਉਮਰ ਅਨੁਸਾਰ, ਵਾਰੀ ਨਾਲ
-
- ਡਾ. ਸੁਮਨ ਸ਼ਰਮਾ, ਐਸੋਸੀਏਟ ਪ੍ਰੋਫੈਸਰ (ਰੀਡਰ)
ਪੋਸਟ ਗ੍ਰੈਜੂਏਟ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ।
|
| ਯੂਨੀਵਰਸਿਟੀ ਨੂੰ ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲੇ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਟ੍ਰਸਟ, ਸੰਸਥਾ ਜਾਂ ਨਿਗਮ ਦੁਆਰਾ ਨਾਮਜ਼ਦ ਕੀਤਾ ਇਕ ਵਿਅਕਤੀ, ਜੀਵਨਕਾਲ ਲਈ
ਸ਼੍ਰੀ ਵੀਨਸ ਜਿੰਦਲ, ਟਰੱਸਟੀ ਮਾਤਾ ਰਾਮਸ਼ੇਵਰੀ ਦੇਵੀ ਮੈਮੋਰੀਅਲ ਟਰੱਸਟ, ਵੜੈਚ ਰੋਡ ਸਮਾਣਾ (ਪਟਿਆਲਾ)
|
| ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲਾ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਵਿਅਕਤੀ, ਜੀਵਨਕਾਲ ਲਈ
ਪ੍ਰੋਫੈਸਰ (ਡਾ.) ਐਸ.ਪੀ. ਸਿੰਘ (ਓਬਰਾਏ), ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,#2-A Good Earth Enclave, Malwa Colony, Patiala
|
| ਅਠਾਰ੍ਹਾਂ ਵਿਅਕਤੀ ਜੋ ਸਿੱਖਿਆ ਜਾਂ ਸਾਹਿੰਤਕ ਜਾਂ ਜਨਤਕ ਸਰਗਰਮੀ ਦੇ ਕਿਸੇ ਹੋਰ ਖੇਤਰ ਵਿੱਚ ਨਾਮੀ ਕੰਮ ਲਈ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੋਂ ਨਾਮਜ਼ਦ ਕੀਤੇ ਜਾਣ
- ਸ਼੍ਰੀਮਤੀ ਪਰਨੀਤ ਕੌਰ,
ਮੈਂਬਰ ਪਾਰਲੀਮੈਂਟ (ਲੋਕ ਸਭਾ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਨਿਊ ਮੋਤੀ ਬਾਗ ਮਹਿਲ ਪਟਿਆਲਾ
- ਡਾ. ਦੀਪਕ ਮਨਮੋਹਨ ਸਿੰਘ,
ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ
ਪਟਿਆਲਾ।
- ਡਾ. ਸਤਿੰਦਰ ਕੌਰ ਢਿੱਲੋਂ
ਸਾਬਕਾ ਪ੍ਰਿੰਸੀਪਲ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ।
(ਮਿਤੀ 17.06.2020 ਤੋਂ 16.06.2022 ਤੱਕ)
- ਪ੍ਰੋ. ਔਤਰ ਸਿੰਘ ਢੇਸੀ,
ਮਕਾਨ ਨੰ. 1152 ਸੈਕਟਰ 11 ਡੀ, ਚੰਡੀਗੜ੍ਹ।
- ਕਰਨਲ ਜਸਮੇਰ ਸਿੰਘ ਬਾਲਾ
ਸਕੱਤਰ ਸਿੱਖ ਐਜੂਕੇਸ਼ਨਲ ਸੋਸਾਇਟ.
ਚੰਡੀਗੜ੍ਹ।
- ਪ੍ਰੋ. ਸਵਰਨਜੀਤ ਕੌਰ ਮਹਿਤਾਾ,
ਮਕਾਨ ਨੰ. 877 ਫੇਸ 3 ਬੀ 1
ਸੈਕਟਰ 60 ਸਾਹਿਬਜ਼ਾਦਾ ਸਿੰਘ ਨਗਰ (ਮੋਹਾਲੀ)
- ਡਾ. ਸੀਮਾ ਸ਼ਰੀਨ
ਪ੍ਰੋਫੈਸਰ ਦੇਵ ਸਮਾਜ ਕਾਲਜ, ਚੰਡੀਗੜ੍ਹ।
- ਸ਼੍ਰੀ ਵੇਦ ਪ੍ਰਕਾਸ਼ ਗੁਪਤਾ,
ਮਕਾਨ ਨੰ. 102ਏ ਬਚਿੱਤਰ ਨਗਰ, ਪਟਿਆਲਾ।
- ਡਾ. ਬਲਦੇਵ ਸਿੰਘ ਸੰਧੂ
ਸਾਬਕਾ ਮੁੱਖੀ, ਮਨੋਵਿਗਿਆਨ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
- ਸ਼੍ਰੀ ਸੀ.ਐਸ. ਹਰੀਕਾ, ਮਕਾਨ ਨੰ. 24, ਮਜੀਠੀਆ ਇਲਕਲੇਵ
ਫੇਜ਼ 7, ਨੇੜੇ ਆਈ.ਟੀ.ਆਈ. ਨਾਭਾ ਰੋਡ, ਪਟਿਆਲਾ।
- ਸ਼੍ਰੀ ਮਦਨ ਲਾਲ ਹਸੀਜਾ
ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ
ਮਕਾਨ ਨੰ. 66, ਬਚਿੱਤਰ ਨਗਰ ਪਟਿਆਲਾ।
- ਪ੍ਰੋ. ਧਰਮਿੰਦਰ ਸਪੋਲੀਆ
ਮਕਾਨ ਨੰ. 407 ਅਰਬਨ ਅਸਟੇਟ
ਫੇਜ 2 ਪਟਿਆਲਾ
- ਕਰਨਲ ਆਰ.ਪੀ.ਐਮ. ਬਰਾੜ
ਮਕਾਨ ਨੰ. 1, ਸਟੇਡੀਅਮ ਰੋਡ, ਪਟਿਆਲਾ
- ਸ. ਸੁਖਵਿੰਦਰ ਸਿੰਘ ਬੱਲ, ਐਡਵੋਕੇਟ,
ਮਕਾਨ ਨੰ. 5977 ਅਰਬਨ ਅਸਟੇਟ ਫੇਜ 2 ਪਟਿਆਲਾ।
- ਸ਼੍ਰੀ ਸਿਤਾਰ ਮੁਹੰਮਦ
ਮਕਾਨ ਨੰ. 78 ਐਸ.ਐਸ.ਟੀ ਨਗਰ, ਪਟਿਆਲਾ
- ਸ੍ਰੀਮਤੀ ਮੀਰਾ ਧਾਲੀਵਾਲ
ਮਕਾਨ ਨੰ. 1 ਪਟਿਆਲਾ ਹਾਊਸ, ਲੋਅਰ ਮਾਲ ਪਟਿਆਲਾ
- ਸ. ਸਰਵਜੀਤ ਸਿੰਘ ਧਾਲੀਵਾਲ
ਸੀਨੀਅਰ ਜਰਨਲਿਸਟ, ਚੰਡੀਗੜ੍ਹ।
- ਸ. ਦਵਿੰਦਰ ਸਿੰਘ ਦਰਸੀ
ਮਕਾਨ ਨੰ. 1281 ਸ਼ਿਵਾਲਿਕ ਸਿਟੀ ਸੈਕਟਰ 127, ਲਾਡਰਾਂ ਰੋਡ, ਖਰੜ।
|
| ਤਿੰਨ ਵਿਅਕਤੀ, ਜੋ ਸੈਨੇਟ ਦੁਆਰਾ ਕੋ-ਆਪਟ ਕੀਤੇ ਜਾਣ, ਸੈਨੇਟ ਵੱਲੋਂ ਮਿਤੀ 16.09.2021 (ਪੈਰ੍ਹਾ ਵ) 2 ਰਾਹੀਂ ਸੈਨੇਟ ਤੇ ਹੇਠ ਲਿਖੇ ਤਿੰਨ ਮੈਂਬਰ ਕੋ-ਆਪਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ
- ਪ੍ਰੋ. ਅਰੁਣ ਗਰੋਵਰ, ਸਾਬਕਾ ਵਾਈਸ ਚਾਂਸਲਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
- ਪ੍ਰੋ. ਐਮ.ਐਸ. ਸਰਵਾਰਾ
ਸਾਬਕਾ ਚੇਅਰਮੈਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
- ਡਾ. ਸਵਰਾਜ ਬੀਰ, ਸੰਪਾਦਕ
ਪੰਜਾਬੀ ਟ੍ਰਿਬਿਊਨ ਚੰਡੀਗੜ੍ਹ
|
| ਤਿੰਨ ਵਿਅਕਤੀ, ਜੋ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੇ ਸਿੰਡੀਕੇਟ ਵਿਚ ਨਾਮਜ਼ਦ ਕੀਤੇ ਜਾਣ, ਉੱਨੀ ਮੁੱਦਤ ਲਈ ਜਿੰਨੀ ਲਈ ਉਹ ਸਿੰਡੀਕੇਟ ਦੇ ਮੈਂਬਰ ਰਹਿਣਗੇ
- ਡਾ. ਨਰ ਬਹਾਦਰ ਵਰਮਾ
ਮਕਾਨ ਨੰ. 249, ਅਜੀਤ ਨਗਰ ਪਟਿਆਲਾ।
- ਡਾ. ਕੇ.ਡੀ.ਸਿੰਘ
ਸਾਬਕਾ ਪ੍ਰਿੰਸੀਪਲ,
ਸਰਕਾਰੀ ਮੈਡੀਕਲ ਕਾਲਜ, ਪਟਿਆਲਾ। ਮਕਾਨ ਨੰ 40 ਗਲੀ ਨੰ. 2 ਮਹਿੰਦਰਾ ਕੰਪਲੈਕਸ, ਖੇੜੀ ਗੁਜਰਾ ਰੋਡ, ਪਟਿਆਲਾ
- ਸ੍ਰੀ ਹਰਿੰਦਰ ਪਾਲ ਸਿੰਘ ਮਾਨ,
ਮਕਾਨ ਨੰ 1027, ਸੈਕਟਰ 27 ਬੀ, ਚੰਡੀਗੜ੍ਹ
|
| ਤਿੰਨ ਵਿਅਕਤੀ, ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਿਚੋਂ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ
- ਸ਼੍ਰੀ ਹਰਦਿਆਲ ਸਿੰਘ ਕੰਬੋਜ
ਐਮ.ਐਲ.ਏ
ਰਾਜਪੁਰਾ
- ਸ਼੍ਰੀ ਕੁਸ਼ਲਦੀਪ ਸਿੰਘ ਢਿੱਲੋਂ
ਐਮ.ਐਲ.ਏ.
ਫਰੀਦਕੋਟ।
- ਸ਼੍ਰੀ ਗੁਰਪ੍ਰੀਤ ਸਿੰਘ
ਐਮ.ਐਲ.ਏ.
ਬੱਸੀ ਪਠਾਣਾ
|
| ਇਕ ਅਧਿਆਪਕ ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਵੇ, ਹਰਿਕ ਉਸ ਕਾਲਜ ਵਿੱਚੋਂ ਕਾਲਜ ਵਿੱਚੋਂ ਜਿਸ ਦੇ ਅਮਲੇ ਵਿਚ ਸੱਠ ਜਾਂ ਵੱਧ ਅਧਿਆਪਕ ਹਨ ਅਤੇ ਜਿਸ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
- ਡਾ. ਸੁਧੀਰ ਕੁਮਾਰ ਮਿੱਤਲ, ਅਸਿਸਟੈਂਟ ਪ੍ਰੋਫੈਸਰ ਬਾਬਾ ਫਰੀਦ ਕਾਲਜ, ਮੁਕਤਸਰ ਰੋਡ, ਦਿਓਲ (ਬਠਿੰਡਾ)
|
| ਛੇ ਵਿਅਕਤੀ, ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਣ, ਉਨ੍ਹਾਂ ਕਾਲਜਾਂ ਦੇ ਅਧਿਆਪਕਾਂ ਵਿੱਚੋਂ, ਜਿਨ੍ਹਾਂ ਦੇ ਅਮਲੇ ਵਿਚ ਸੱਠ ਤੋਂ ਘੱਟ ਅਧਿਆਪਕ ਹੋਣ ਅਤੇ ਜਿੰਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ, ਜਿੰਨ੍ਹਾਂ ਵਿਚੋਂ ਤਿੰਨ ਸਰਕਾਰੀ ਕਾਲਜਾਂ ਦੇ ਅਧਿਆਪਕ ਹੋਣਗੇ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
ਸਰਕਾਰੀ ਕਾਲਜ
- ਸ਼੍ਰੀ ਕੁਲਦੀਪ ਕੁਮਾਰ, ਅਸਿਸਟੈਂਟ ਪ੍ਰੋਫੈਸਰ
ਸਰਕਾਰੀ ਰਣਬੀਰ ਕਾਲਜ, ਸੰਗਰੂਰ
- ਡਾ. ਮਨਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ,
ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ
ਗੈਰ ਸਰਕਾਰੀ ਕਾਲਜ
- ਸ਼੍ਰੀ ਅੰਮ੍ਰਿਤ ਕੇ. ਸਮਰਾ, ਅਸਿਸਟੈਂਟ ਪ੍ਰੋਫੈਸਰ
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਗੈਰ ਸਰਕਾਰੀ ਕਾਲਜ
- ਮਿਸ ਸੁਮੀਤਾ, ਅਸਿਸਟੈਂਟ ਪ੍ਰੋਫੈਸਰ
ਐਸ.ਐਸ.ਕਾਲਜ ਆਫ਼ ਐਜੂਕੇਸ਼ਨ, ਭੀਖੀ, ਮਾਨਸਾ
- ਸ੍ਰ. ਗੁਰਕੀਰਤ ਸਿੰਘ, ਅਸਿਸਟੈਂਟ ਪ੍ਰੋਫੈਸਰ
ਆਕਲੀਆ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੇਨ ਆਕਲੀਆ ਕਲਾਂ (ਬਠਿੰਡਾ)
- ਡਾ. ਪਰਮਪ੍ਰੀਤ ਸਿੰਘ, ਅਸਿਸਟੈਂਟ ਪ੍ਰੋਫੈਸਰ
ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ (ਰੂਪਨਗਰ)
|
| ਦੋ ਵਿਅਕਤੀ, ਹੇਠ ਲਿਖੇ ਵਿਭਾਗਾਂ ਦੇ ਅਫ਼ਸਰਾਂ ਵਿੱਚੋਂ ਜੋ ਯੂਨੀਵਰਸਿਟੀ ਲੈਕਚਰਾਰ ਦੇ ਗਰੇਡ ਤੋਂ ਹੇਠਾਂ ਦੇ ਗਰੇਡ ਵਿੱਚ ਨਾ ਹੋਣ, ਉਮਰ ਅਨੁਸਾਰ, ਵਾਰੀ ਨਾਲ
- ਪੰਜਾਬੀ ਭਾਸ਼ਾ ਵਿਕਾਸ ਵਿਭਾਗ
- ਭਾਸ਼ਾ ਵਿਗਿਆਨ ਵਿਭਾਗ
- ਧਾਰਮਿਕ ਅਧਿਐਨ ਵਿਭਾਗ
- ਸਾਹਿਤਕ ਅਧਿਐਨ ਵਿਭਾਗ,
- ਪੰਜਾਬ ਇਤਿਹਾਸ ਅਧਿਐਨ ਵਿਭਾਗ
- ਡਾ. ਦਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰਭਾਸ਼ਾ ਵਿਗਿਆਨ ਵਿਭਾਗ
- ਡਾ. ਧਰਮਜੀਤ ਬੇਦੀ, ਅਸਿਸਟੈਂਟ ਪ੍ਰੋਫੈਸਰਭਾਸ਼ਾ ਵਿਗਿਆਨ ਵਿਭਾਗ
|
| ਦੋ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਅਜਿਹੇ ਸਾਬਕਾ ਫੌਜੀਆਂ ਵਿਚੋਂ ਨਾਮਜ਼ਦ ਕੀਤੇ ਜਾਣ ਜਿਨ੍ਹਾਂ ਦਾ ਰੈਂਕ ਕਮਿਸ਼ੰਡ ਅਫ਼ਸਰ ਦੇ ਰੈਂਕ ਤੋਂ ਥੱਲੇ ਨਾ ਹੋਵੇ
- ਕੈਪਟਨ ਅਮਰਜੀਤ ਸਿੰਘ ਜੇਜ਼ੀ , ਮਕਾਨ ਨੰ 24, ਲੇਨ ਨੰਬਰ 21 ਭਾਖੜਾ ਇਨਕਲੇਵ, ਪਿੰਡ ਮਾਲੋਮਾਜਰਾ ਸੰਗਰੂਰ ਰੋਡ, ਪਟਿਆਲਾ।
- ਕਰਨਲ ਏ.ਪੀ. ਸਿੰਘ , ਵ੍ਰਜੇਸ਼ ਭਵਨ (Virijesh Bhawan) ਬੇਦੀਆਂ ਸਟਰੀਟ ਨਾਭਾ ਜਿਲ੍ਹਾਂ ਪਟਿਆਲਾ
|
| ਛੇ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ ਇੰਨ੍ਹਾਂ ਵਿਚੋਂ ਇਕ ਇਸਤਰੀਆਂ ਵਿਚੋਂ, ਇਕ ਅਨੁਸੂਚਿਤ ਜਾਤਾਂ ਦੇ ਮੈਬਰਾਂ ਵਿਚੋਂ, ਇਕ ਅਜਿਹੀਆਂ ਪੱਛੜੀਆਂ ਸ਼੍ਰੇਣੀਆਂ ਵਿਚੋਂ, ਜੋ ਰਾਜਕ ਸਰਕਾਰ ਦੁਆਰਾ ਅਧਿਸੂਚਿਤ ਕੀਤੀਆਂ ਗਈਆਂ ਹਨ ਜਾਂ ਕੀਤੀਆਂ ਜਾਂਦੀਆਂ ਹਨ, ਅਤੇ ਦੋਂ ਅਕਾਦਮਿਕ ਰਿਕਾਰਡ ਦੇ ਆਧਾਰ ਤੇ ਹੋਣਗੇ:
xxx xxx xxx
(ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣਗੇ।)
|